Lehal Library

cookies ar enulkl

ਜਾਪ ਸਾਹਿਬ

S.G.G.S. Ji

Page14 Tempo:
<<<13 List Books Page >>>15
ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥ ਗੋਬਿੰਦੇ ॥ ਮੁਕੰਦੇ ॥ ਉਦਾਰੇ ॥ ਅਪਾਰੇ ॥੯੪॥ ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥੯੫॥ ਭੁਜੰਗ ਪ੍ਰਯਾਤ ਛੰਦ ॥ ਚੱਤ੍ਰ¨ ਚੱਕ੍ਰ ਕਰਤਾ ॥ ਚੱਤ੍ਰ¨ ਚੱਕ੍ਰ ਹਰਤਾ ॥ ਚੱਤ੍ਰ¨ ਚੱਕ੍ਰ ਦਾਨੇ ॥ ਚੱਤ੍ਰ¨ ਚੱਕ੍ਰ ਜਾਨੇ ॥੯੬॥ ਚੱਤ੍ਰ¨ ਚੱਕ੍ਰ ਵਰਤੀ ॥ ਚੱਤ੍ਰ¨ ਚੱਕ੍ਰ ਭਰਤੀ ॥ ਚੱਤ੍ਰ¨ ਚੱਕ੍ਰ ਪਾਲੇ ॥ ਚੱਤ੍ਰ¨ ਚੱਕ੍ਰ ਕਾਲੇ ॥੯੭॥ ਚੱਤ੍ਰ¨ ਚੱਕ੍ਰ ਪਾਸੇ ॥ ਚੱਤ੍ਰ¨ ਚੱਕ੍ਰ ਵਾਸੇ ॥ ਚੱਤ੍ਰ¨ ਚੱਕ੍ਰ ਮਾਨਯੈ ॥ ਚੱਤ੍ਰ¨ ਚੱਕ੍ਰ ਦਾਨਯੈ ॥੯੮॥ ਚਾਚਰੀ ਛੰਦ ॥ ਨ ਸੱਤ੍ਰੈ ॥ ਨ ਮਿੱਤ੍ਰੈ ॥ ਨ ਭਰਮੰ ॥ ਨ ਭਿੱਤ੍ਰੈ ॥੯੯॥ ਨ ਕਰਮੰ ॥ ਨ ਕਾਏ ॥ ਅਜਨਮੰ ॥ ਅਜਾਏ ॥੧੦੦॥ ਨ ਚਿੱਤ੍ਰੈ ॥ ਨ ਮਿੱਤ੍ਰੈ ॥ ਪਰੇ ਹੈਂ ॥ ਪਵਿੱਤ੍ਰੈ ॥੧੦੧॥ ਪ੍ਰਿਥੀਸੈ ॥ ਅਦੀਸੈ ॥ ਅਦ੍ਰਿਸੈ ॥ ਅਕ੍ਰਿਸੈ ॥੧੦੨॥
<<<13 List Books Page >>>15

© 2025 Lehal.net